Surprise Me!

ਕੈਬਨਿਟ ਮੰਤਰੀ ਨੂੰ CM Mann ਅੱਗੇ ਜੋੜਨੇ ਪਏ ਹੱਥ, ਅਗਿਓ ਦੇਖੋ ਮੰਤਰੀ ਨੇ ਟਵੀਟ ਕਰ ਕੀ ਕਹਿ'ਤਾ |OneIndia Punjabi

2023-08-18 1 Dailymotion

ਇੱਕ ਵੀਡੀਓ ਸੋਸ਼ਲ ਮੀਡਿਆ 'ਤੇ ਖੂਬ ਵਾਇਰਲ ਹੋ ਰਹੀ ਹੈ | ਜਿਸ 'ਚ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਮਾ ਮੁੱਖ-ਮੰਤਰੀ ਭਗਵੰਤ ਮਾਨ ਦੇ ਅੱਗੇ ਹੱਥ ਜੋੜ ਰਹੇ ਹਨ | ਜਿਸ ਤੋਂ ਬਾਅਦ ਵਿਰੋਧੀ ਧਿਰਾਂ ਨੇ CM ਮਾਨ 'ਤੇ ਨਿਸ਼ਾਨੇ ਵਿਨ੍ਹਣੇ ਸ਼ੁਰੂ ਕਰ ਦਿੱਤੇ ਤੇ ਵਿਰੋਧੀ ਧਿਰਾਂ ਨੂੰ ਕੈਬਨਿਟ ਮੰਤਰੀ ਨੇ ਟਵੀਟ ਕਰ ਜਵਾਬ ਦਿੱਤਾ ਹੈ | ਦਰਅਸਲ ਮੁੱਖ-ਮੰਤਰੀ ਤੇ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਮੁਕੇਰੀਆਂ ਵਿਖੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਪਹੁੰਚੇ ਸਨ | ਜਿੱਥੇ ਜਦੋ ਮੁੱਖ-ਮੰਤਰੀ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ ਤਾਂ ਬ੍ਰਹਮ ਸ਼ੰਕਰ ਜਿੰਮਾ ਪਿੱਛੋਂ ਮਾਨ ਨੂੰ ਕੁੱਝ ਕਹਿ ਰਹੇ ਸਨ |

The cabinet minister had to join hands before CM Mann, see what the minister tweeted.

#mukeriannews #bhagwantmann #brahmshankarjimpa

Buy Now on CodeCanyon